ਓਲੰਪਿਕ ‘ਚ ਸੋਨ ਤਮਗ਼ਾ ਜਿੱਤਣ ਵਾਲੇ ਪੰਜਾਬ ਦੇ ਹਰੇਕ ਖਿਡਾਰੀ ਨੂੰ ਦਿੱਤੇ ਜਾਣਗੇ ਢਾਈ ਕਰੋੜ ਰੁਪਏ- ਰਾਣਾ ਸੋਢੀ

0
47

ਗੁਰੂਹਰਸਹਾਏ, (TLT)- ਗੁਰੂਹਰਸਹਾਏ ਵਿਖੇ ਕੌਮਾਂਤਰੀ ਕਬੱਡੀ ਕੱਪ ਦੇ ਤੀਜੇ ਦਿਨ ਦੇ ਆਗਾਜ਼ ਮੌਕੇ ਸੰਬੋਧਨ ਕਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਓਲੰਪਿਕ ‘ਚ ਸੋਨ ਤਮਗ਼ਾ ਜਿੱਤਣ ਵਾਲੇ ਪੰਜਾਬ ਦੇ ਹਰੇਕ ਖਿਡਾਰੀ ਨੂੰ ਸੂਬਾ ਸਰਕਾਰ ਵਲੋਂ ਢਾਈ ਕਰੋੜ ਰੁਪਏ ਅਤੇ ਘੱਟੋ-ਘੱਟ ਪੰਜਾਬ ਪੁਲਿਸ ‘ਚ ਡੀ. ਐੱਸ. ਪੀ. ਦਾ ਰੈਂਕ ਦਿੱਤਾ ਜਾਵੇਗਾ।

LEAVE A REPLY