ਮਿਡ ਡੇ ਮੀਲ ‘ਚ ਬੱਚਿਆਂ ਨੂੰ ਦਿੱਤੀ ਗਈ ਮਰੇ ਚੂਹੇ ਵਾਲੀ ਦਾਲ, 9 ਬੱਚੇ ਪਏ ਬੀਮਾਰ

0
88

ਮੁਜੱਫਰਨਗਰ, (TLT) – ਮਿਰਜ਼ਾਪੁਰ ਵਿਚ ਨਮਕ ਰੋਟੀ ਤੇ ਸੋਨਭੱਦਰ ਵਿਚ ਇਕ ਲੀਟਰ ਦੁੱਧ ਬਾਲਟੀ ਭਰ ਪਾਣੀ ਵਿਚ ਮਿਲਾ ਕੇ ਬੱਚਿਆਂ ਨੂੰ ਪਰੋਸਣ ਦੇ ਮਾਮਲਿਆਂ ਵਿਚਕਾਰ ਮੁਜੱਫਰਨਗਰ ਵਿਚ ਮਿਡ ਡੇ ਮੀਲ ਵਿਚ ਮਰਿਆ ਹੋਇਆ ਚੂਹਾ ਮਿਲਣ ਨਾਲ ਹੜਕੰਪ ਮਚ ਗਿਆ। ਇਸ ਭੋਜਨ ਨੂੰ ਖਾਣ ਕਾਰਨ 9 ਬੱਚੇ ਬੀਮਾਰ ਪੈ ਗਏ।

LEAVE A REPLY