ਜੇਲ੍ਹ ‘ਚੋਂ ਰਿਹਾਅ ਹੋਣ ਉਪਰੰਤ ਤਲਵੰਡੀ ਸਾਬੋ ਪੁੱਜਣ ‘ਤੇ ਜਥੇਦਾਰ ਦਾਦੂਵਾਲ ਦਾ ਸਵਾਗਤ

0
29

ਤਲਵੰਡੀ ਸਾਬੋ, (TLT)- ਬਠਿੰਡਾ ਸਿਵਲ ਲਾਈਨ ਵਿਵਾਦ ਦੇ ਚੱਲਦਿਆਂ ਬੀਤੀ 18 ਅਕਤੂਬਰ ਨੂੰ ਤਲਵੰਡੀ ਸਾਬੋ ਤੋਂ ਗ੍ਰਿਫ਼ਤਾਰ ਕੀਤੇ ਗਏ ਸਰਬੱਤ ਖ਼ਾਲਸਾ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦਾ ਅੱਜ ਤਲਵੰਡੀ ਸਾਬੋ ਪੁੱਜਣ ‘ਤੇ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ। ਇਸ ਦੌਰਾਨ ਦਾਦੂਵਾਲ ਨੇ ਆਪਣੀ ਗ੍ਰਿਫ਼ਤਾਰੀ ਲਈ ਸੂਬੇ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿੰਮੇਵਾਰ ਦੱਸਿਆ।

LEAVE A REPLY