50 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ 5 ਸਾਲਾ ਬੱਚਾ

0
210

ਚੰਡੀਗੜ੍ਹ, (TLT) ਹਰਿਆਣਾ ਦੇ ਘਰੌਂਡਾ ‘ਚ ਪੈਂਦੇ ਹਰ ਸਿੰਘਪੁਰਾ ਪਿੰਡ ਵਿਖੇ ਇੱਕ 5 ਸਾਲ ਦਾ ਬੱਚਾ 50 ਫੁੱਟ ਡੂੰਘੇ ਬੋਰਵੈੱਲ ‘ਚ ਜਾ ਡਿੱਗਿਆ। ਬੱਚੇ ਨੂੰ ਬੋਰਵੈੱਲ ‘ਚੋਂ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹਨ।

LEAVE A REPLY