ਕੈਪਟਨ ਅਮਰਿੰਦਰ ਸਿੰਘ ਵੱਲੋਂ ਇੰਦੂ ਬਾਲਾ ਦੇ ਹੱਕ ‘ਚ ਰੋਡ ਸ਼ੋਅ

0
123

ਮੁਕੇਰੀਆਂ, (TLT)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਕੇਰੀਆਂ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀਮਤੀ ਇੰਦੂ ਬਾਲਾ ਦੇ ਹੱਕ ‘ਚ ਰੋਡ ਸ਼ੋਅ ਸ਼ੁਰੂ ਕੀਤਾ ਗਿਆ। ਇਹ ਰੋਡ ਸ਼ੋਅ ਤਲਵਾੜਾ ਦੇ ਨਜ਼ਦੀਕ ਅੱਡਾ ਸਥਵਾਂ ਰੌਲ਼ੀ ਤੋਂ ਇੱਕ ਰੈਲੀ ਕਰ ਕੇ ਸ਼ੁਰੂ ਕੀਤਾ ਗਿਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੁਕੇਰੀਆਂ ਹਲਕਾ ਅਡਾਪਟ ਕਰ ਲਿਆ ਹੈ ਅਤੇ ਇਸ ਹਲਕੇ ਦੀ ਉਹ ਨੁਹਾਰ ਬਦਲ ਦੇਣਗੇ।

LEAVE A REPLY