ਈ. ਟੀ. ਟੀ. ਅਧਿਆਪਕ ਧਰਨਾ ਜਾਰੀ ਰੱਖਣ ‘ਤੇ ਅੜੇ

0
85

ਸੰਗਰੂਰ, (TLT)- ਪਿਛਲੇ ਅੱਠ ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਦੋ ਬੇਰੁਜ਼ਗਾਰ ਈ. ਟੀ. ਟੀ. ਅਧਿਆਪਕਾਂ ਨੂੰ ਪੁਲਿਸ ਵਲੋਂ ਧੱਕੇ ਨਾਲ ਚੁੱਕੇ ਜਾਣ ਤੋਂ ਬਾਅਦ ਬਣੇ ਤਣਾਅਪੂਰਨ ਹਾਲਾਤ ਹੁਣ ਸ਼ਾਂਤ ਹੋ ਗਏ ਹਨ। ਮੁੱਖ ਮੰਤਰੀ ਨਾਲ ਈ. ਟੀ. ਟੀ. ਅਧਿਆਪਕਾਂ ਦੀ ਬੈਠਕ ਦਾ ਦਿਨ 20 ਸਤੰਬਰ ਨਿਰਧਾਰਿਤ ਹੋਣ ਦੇ ਬਾਵਜੂਦ ਸੰਘਰਸ਼ ਕਰ ਰਹੇ ਅਧਿਆਪਕਾਂ ਦਾ ਕਹਿਣਾ ਹੈ ਕਿ ਮੰਗਾਂ ਦੀ ਪੂਰਤੀ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ। ਇਸ ਦੇ ਨਾਲ ਹੀ ਤੀਜਾ ਅਧਿਆਪਕ ਜਲਦ ਹੀ ਮਰਨ ਵਰਤ ‘ਤੇ ਬੈਠ ਜਾਵੇਗਾ।

LEAVE A REPLY