ਬਠਿੰਡਾ ਜ਼ਿਲ੍ਹੇ ਦਾ ਪਿੰਡ ਹਰਰਾਏਪੁਰ ਹੈਪੇਟਾਈਟਸ ‘ਏ’ ਦੀ ਲਪੇਟ ‘ਚ ਆਇਆ-ਇੱਕ ਦੀ ਮੌਤ

0
66

ਬਠਿੰਡਾ, (TLT)- ਬਠਿੰਡਾ ਜ਼ਿਲ੍ਹੇ ਦੇ ਪਿੰਡ ਹਰਰਾਏਪੁਰ ‘ਚ ਹੈਪੇਟਾਈਟਸ ‘ਏ’ ਬਿਮਾਰੀ ਫੈਲ ਗਈ ਹੈ। ਇਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ 70 ਮਰੀਜ਼ ਇਸ ਦੇ ਲਪੇਟ ‘ਚ ਆਏ ਹਨ। ਮ੍ਰਿਤਕ ਨੌਜਵਾਨ ਦੀ ਪਹਿਚਾਣ 20 ਸਾਲਾ ਜਗਤਾਰ ਸਿੰਘ ਦੇ ਰੂਪ ‘ਚ ਹੋਈ ਹੈ।

LEAVE A REPLY