1 ਕਰੋੜ ਦੀ ਫਿਰੌਤੀ ਮੰਗਣ ਵਾਲਾ ਨਾਮੀ ਗੈਂਗਸਟਰ ਸਾਥਣ ਸਣੇ ਗ੍ਰਿਫ਼ਤਾਰ

0
204

ਸੰਗਰੂਰ, (TLT)- ਜ਼ਿਲ੍ਹਾ ਸੰਗਰੂਰ ਪੁਲਿਸ ਵੱਲੋਂ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਇੱਕ ਨਾਮੀ ਗੈਂਗਸਟਰ ਅਤੇ ਉਸ ਦੀ ਸਾਥਣ ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਿੱਤਾ ਗਿਆ ਹੈ। ਐਸ.ਪੀ.(ਡੀ) ਸੰਗਰੂਰ ਹਰਿੰਦਰ ਸਿੰਘ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਦੱਸਿਆ ਕਿ ਹਰਿਆਣਾ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਅਗਵਾ ਕਰ ਕੇ 1 ਕਰੋੜ ਰੁਪਏ ਦੀ ਫਿਰੌਤੀ ਮੰਗਣ ਵਾਲੇ ਨਾਮੀ ਗੈਂਗਸਟਰ ਕਾਲਾ ਭਾਠੁਆ ਅਤੇ ਉਸ ਦੀ ਇੱਕ ਸਾਥਣ ਸੰਗੀਤਾ ਨੂੰ 315 ਬੋਰ ਦੀ ਪਿਸਤੌਲ ਅਤੇ ਕਾਰਤੂਸਾਂ ਸਣੇ ਕਾਬੂ ਕੀਤਾ ਗਿਆ ਹੈ।

LEAVE A REPLY