ਧੀ ਨੂੰ ਸੋਹਰਿਆ ਵਲੋਂ ਪ੍ਰੇਸ਼ਾਨ ਕਰਨ ਤੇ ਮਾਂ ਨੂੰ ਹੋਇਆ ਅਟੈਕ ਤੋਂ ਬਾਅਦ ਮੌਤ

0
136

ਜਲੰਧਰ ਤੋਂ ਕ੍ਰਾਈਮ ਰਿਪੋਟਰ
ਜਲੰਧਰ ਵੈਸਟ ਚ ਪੈਂਦੀ ਬਸਤੀ ਦਾਨਿਸ਼ਮੰਦਾਂ ਚ ਇਕ ਮਹਿਲਾ ਹਿਰਦਾ ਗਤੀ ਰੁਕਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਾਣਕਾਰੀ ਅਨੁਸਾਰ ਬੀਤੇ ਦਿਨੀ ਬਸਤੀ ਦਾਨਿਸ਼ਮੰਦਾਂ ਦੇ ਮੋਹੱਲਾ ਲਸੂੜੀ ਵਿਖੇ ਇਸ ਦੀ ਧੀ ਦਾ ਵਿਆਹ ਹੋਇਆ ਸੀ ਸੋਹਰਿਆ ਵਲੋਂ ਧੀ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚਲਦਿਆਂ ਮਾਂ ਦੀ ਅਚਾਨਕ ਹਿਰਦਾ ਗਤੀ ਰੁਕ ਜਾਣ ਨਾਲ ਮੌਤ ਹੋ ਗਈ ਅਤੇ ਪੀੜਿਤ ਪਰਿਵਾਰ ਵਲੋਂ ਸਬੰਧਿਤ ਥਾਣੇ ਨੂੰ ਇਸ ਦੀ ਸੂਚਨਾ ਦੇ ਦਿਤੀ ਗਈ । ਪੁਲਿਸ ਨੇ ਅਜੇ ਤਕ ਇਸ ਮਾਮਲੇ ਚ ਕਿਸੇ ਦੀ ਵੀ ਕੋਈ ਗ੍ਰਿਫਤਾਰੀ ਨਹੀਂ ਪਾਈ ।

LEAVE A REPLY