ਊਨਾਓ ਜਬਰ ਜਨਾਹ ਮਾਮਲਾ : ਏਮਜ਼ ‘ਚ ਗਠਿਤ ਕੀਤੀ ਗਈ ਅਸਥਾਈ ਅਦਾਲਤ

0
122

ਨਵੀਂ ਦਿੱਲੀ, (TLT) ਊਨਾਓ ਜਬਰ ਜਨਾਹ ਮਾਮਲੇ ਦੀ ਸੁਣਵਾਈ ਲਈ ਦਿੱਲੀ ਸਥਿਤ ਏਮਜ਼ ‘ਚ ਇੱਕ ਅਸਥਾਈ ਅਦਾਲਤ ਦਾ ਗਠਨ ਕੀਤਾ ਗਿਆ ਹੈ। ਹੇਠਲੀ ਅਦਾਲਤ ਦੇ ਜੱਜ ਪੀੜਤਾ ਦਾ ਬਿਆਨ ਕਰਾਉਣ ਲਈ ਏਮਜ਼ ‘ਚ ਪਹੁੰਚ ਚੁੱਕੇ ਹਨ। ਦੱਸ ਦਈਏ ਕਿ ਦਿੱਲੀ ਹਾਈਕੋਰਟ ਨੇ ਏਮਜ਼ ‘ਚ ਅਸਥਾਈ ਅਦਾਲਤ ਗਠਨ ਕਰਨ ਦੇ ਹੁਕਮ ਦਿੱਤੇ ਸਨ।

LEAVE A REPLY