ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਦਫ਼ਤਰ ‘ਚ ਪਹੁੰਚੇ ਡਿਪਟੀ ਹਾਈ ਕਮਿਸ਼ਨਰ ਆਹਲੂਵਾਲੀਆ

0
117

ਇਸਲਾਮਾਬਾਦ, (TLT) ਪਾਕਿਸਤਾਨ ਵਲੋਂ ਅੱਜ ਇੱਥੋਂ ਦੀ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਕੂਟਨੀਤਕ ਪਹੁੰਚ ਮੁਹੱਈਆ ਕਰਾਈ ਜਾਵੇਗੀ। ਜਾਧਵ ਨਾਲ ਮੁਲਾਕਾਤ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਵਲੋਂ ਕੀਤੀ ਜਾਵੇਗੀ। ਜਾਧਵ ਨਾਲ ਮੁਲਾਕਾਤ ਕਰਨ ਲਈ ਆਹਲੂਵਾਲੀਆ ਇਸਲਾਮਾਬਾਦ ‘ਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਦਫ਼ਤਰ ‘ਚ ਪਹੁੰਚ ਗਏ ਹਨ।

LEAVE A REPLY