ਜੇਤਲੀ ਦਾ ਹਾਲ ਜਾਣਨ ਲਈ ਅੱਜ ਏਮਜ਼ ਜਾਣਗੇ ਰਾਸ਼ਟਰਪਤੀ ਰਾਮਨਾਥ ਕੋਵਿੰਦ

0
119

ਨਵੀਂ ਦਿੱਲੀ, (TLT) ਰਾਸ਼ਟਰਪਤੀ ਰਾਮਨਾਥ ਕੋਵਿੰਦ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਅਰੁਣ ਜੇਤਲੀ ਦਾ ਹਾਲ ਜਾਣਨ ਲਈ ਅੱਜ ਦਿੱਲੀ ਸਥਿਤ ਏਮਜ਼ ਜਾਣਗੇ। ਸਾਹ ਲੈਣ ‘ਚ ਤਕਲੀਫ਼ ਦੇ ਚੱਲਦਿਆਂ ਜੇਤਲੀ ਨੂੰ ਬੀਤੀ 9 ਅਗਸਤ ਨੂੰ ਏਮਜ਼ ‘ਚ ਦਾਖ਼ਲ ਕਰਾਇਆ ਗਿਆ ਸੀ।

LEAVE A REPLY