ਪਾਕਿਸਤਾਨ ਨੇ ਭਾਰਤ ਤੋਂ ਦਰਾਮਦ ਕੀਤੀਆਂ 36 ਮਿਲੀਅਨ ਡਾਲਰ ਦੀਆਂ ਦਵਾਈਆਂ

0
107

ਇਸਲਾਮਾਬਾਦ, (TLT)- ਭਾਰਤ ਤੇ ਪਾਕਿਸਤਾਨ ਵਿਚਾਲੇ ਦੁਪੱਖੀ ਰਿਸ਼ਤਿਆਂ ਵਿਚਕਾਰ ਤਣਾਅ ਦੇ ਬਾਵਜੂਦ ਪਾਕਿਸਤਾਨ ਵੱਲੋਂ ਪਿਛਲੇ 16 ਮਹੀਨਿਆਂ ਵਿਚ ਭਾਰਤ ਤੋਂ 36 ਮਿਲੀਅਨ ਡਾਲਰ (250 ਕਰੋੜ ਰੁਪਏ) ਦੀਆਂ ਐਂਟੀ ਰੈਬੀਜ਼ (ਹਲਕਾਅ ਵਿਰੋਧੀ) ਤੇ ਐਂਟੀ ਵੈਨਮ (ਜ਼ਹਿਰ ਵਿਰੋਧੀ) ਵੈਕਸੀਨਸ ਦਰਾਮਦ ਕੀਤੀਆਂ ਗਈਆਂ ਹਨ। ਇਸ ਦਾ ਕਾਰਨ ਪਾਕਿਸਤਾਨ ਵਿਚ ਦਵਾਈਆਂ ਦੇ ਉਤਪਾਦਨ ਢਾਂਚੇ ਦੀ ਕਮੀ ਦੱਸਿਆ ਜਾ ਰਿਹਾ ਹੈ।

LEAVE A REPLY