ਫਗਵਾੜਾ ‘ਚ ਸਰਕਾਰੀ ਸਕੂਲ ‘ਚ ਭੇਦਭਰੇ ਹਾਲਾਤ ‘ਚ ਹੋਈਆਂ ਦੋ ਮੌਤਾਂ

0
159

ਫਗਵਾੜਾ, (TLT)- ਫਗਵਾੜਾ ਦੇ ਪਿੰਡ ਚੱਕ ਹਕੀਮ ਦੇ ਸਰਕਾਰੀ ਸਕੂਲ ‘ਚ ਭੇਦਭਰੇ ਹਾਲਾਤ ‘ਚ ਇੱਕ ਵਿਅਕਤੀ ਅਤੇ ਇੱਕ ਔਰਤ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾਂ ਦੀ ਪਹਿਚਾਣ ਰਾਣਾ ਅਤੇ ਪ੍ਰਕਾਸ਼ੋ ਦੇ ਰੂਪ ‘ਚ ਹੋਈ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਸਰਕਾਰੀ ਸਕੂਲ ‘ਚ ਰਹਿੰਦੇ ਸਨ।

LEAVE A REPLY