ਨਿਊਜ਼ੀਲੈਂਡ ‘ਚ ਪੌਲੀਥੀਨ ‘ਤੇ ਪਾਬੰਦੀ, ਭਾਰੀ ਜੁਰਮਾਨੇ ਦੀ ਵਿਵਸਥਾ

0
86

ਵਿਲੰਗਟਨ, (TLT)- ਨਿਊਜ਼ੀਲੈਂਡ ‘ਚ ਪੌਲੀਥੀਨ ਦੀਆਂ ਥੈਲੀਆਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਸੋਮਵਾਰ ਤੋਂ ਲਾਗੂ ਇਸ ਪਾਬੰਦੀਸ਼ੁਦਾ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ‘ਤੇ ਭਾਰੀ ਜੁਰਮਾਨੇ ਦੀ ਵਿਵਸਥਾ ਹੈ। ਸਿੰਗਲ ਯੂਜ਼ ਥੈਲੀਆਂ ਇਸਤੇਮਾਲ ਕਰਨ ‘ਤੇ 67 ਹਜ਼ਾਰ ਡਾਲਰ (ਕਰੀਬ 46 ਲੱਖ ਰੁਪਏ) ਦਾ ਜੁਰਮਾਨਾ ਭਰਨਾ ਪਵੇਗਾ।

LEAVE A REPLY