ਅਚਾਨਕ ਅੱਗ ਲੱਗਣ ਕਾਰਨ 100 ਦੇ ਕਰੀਬ ਝੁੱਗੀਆਂ – ਝੌਂਪੜੀਆਂ ਸੜ ਕੇ ਸੁਆਹ

0
134

ਅੰਮ੍ਰਿਤਸਰ, (TLT)- ਅੰਮ੍ਰਿਤਸਰ ਦੇ ਚੰਮਰੰਗ ਇਲਾਕੇ ਵਿਖੇ ਅਚਾਨਕ ਅੱਗ ਲੱਗ ਜਾਣ ਕਾਰਨ 100 ਕਰੀਬ ਝੁੱਗੀਆਂ- ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਇਸ ਘਟਨਾ ਦੀ ਇਤਲਾਹ ਮਿਲਦਿਆਂ ਹੀ ਨਗਰ ਨਿਗਮ ਅੰਮ੍ਰਿਤਸਰ ਸੇਵਾ ਸੰਮਤੀ ਅਤੇ ਅੱਗ ਬੁਝਾਊ ਅਮਲੇ ਮੌਕੇ ‘ਤੇ ਪਹੁੰਚੇ। ਜਿਨ੍ਹਾਂ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।

LEAVE A REPLY