ਮਾਡਰਨ ਹਸਪਤਾਲ ਵਿਖੇ ਲਗਾਇਆ ਗਿਆ ਲੰਗਰ 

0
210

ਜਲੰਧਰ, (ਹਰਪ੍ਰੀਤ ਸਿੰਘ ਕਾਹਲੋਂ)-ਮਾਡਰਨ ਹਸਪਤਾਲ ਮਾਡਲ ਟਾਊਨ ਜਲੰਧਰ ਵਿਖੇ ਡਾ: ਹਰਮੀਤ ਪਾਲ ਸਿੰਘ ਵੱਲੋਂ ਛਬੀਲ ਅਤੇ ਪੂਰੀਆ ਦਾ ਲੰਗਰ ਲਗਾਇਆ ਜਿਸ ਵਿਚ ਹਸਪਤਾਲ ਦੇ ਸਟਾਫ਼ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ। ਡਾ: ਸਾਹਿਬਾਨਾਂ ਅਤੇ ਸਟਾਫ਼ ਵੱਲੋਂ ਮਰੀਜ਼ਾਂ ਦੀ ਸੁੱਖ ਸ਼ਾਂਤੀ ਲਈ ਅਰਦਾਸ ਵੀ ਕੀਤੀ ਗਈ।

LEAVE A REPLY