ਭਾਰਤ-ਪਾਕਿ ਵਿਚਾਲੇ ਮਹਾਂਮੁਕਾਬਲਾ : ਮੈਨਚੈਸਟਰ ‘ਚ ਡੇਰਾ ਲਾਈ ਬੈਠੇ ਹਨ ਬੱਦਲ

0
122

ਨਵੀਂ ਦਿੱਲੀ, (TLT)- ਬ੍ਰਿਟੇਨ ਦੇ ਉਦਯੋਗਿਕ ਸ਼ਹਿਰ ਮੈਨਚੈਸਟਰ ਅੱਜ ਆਸਮਾਨ ਬੱਦਲਾਂ ਦਾ ਡੇਰਾ ਹੈ ਅਜਿਹੇ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਾਲੇ ਅੱਜ ਇੱਥੋਂ ਦੇ ਓਲਡ ਟਰੈਫੋਰਡ ਸਟੇਡੀਅਮ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ-2019 ਦੇ ਮਹਾਮੁਕਾਬਲੇ ਮੀਂਹ ਆਉਣ ਦੀ ਪੂਰੀ ਸੰਭਾਵਨਾ ਹੈ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਅਤੇ ਸਥਾਨਕ ਸਮੇਂ ਮੁਤਾਬਕ ਸਵੇਰੇ 10.30 ਵਜੇ ਸ਼ੁਰੂ ਹੋਣਾ ਹੈ ਗਲੋਬਲ ਵੈਦਰ ਵੈੱਬਸਾਈਟਟਾਈਮ ਐਂਡ ਡੇਟ ਡਾਟ ਕਾਮਮੁਤਾਬਕ ਮੈਨਚੈਸਟਰ ਦੇ ਸਮੇਂ ਮੁਤਾਬਕ ਸਵੇਰੇ 10 ਵਜੇ ਤੱਕ ਤਾਂ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਦੁਪਹਿਰ ਨੂੰ ਮੀਂਹ ਪੈ ਸਕਦਾ ਹੈ ਵੈੱਬਸਾਈਟ ਮੁਤਾਬਕ ਸਵੇਰ ਵੇਲੇ ਵੀ ਆਸਮਾਨਤੇ ਬੱਦਲਾਂ ਦਾ ਡੇਰਾ ਲੱਗਾ ਰਹੇਗਾ ਪਰ ਮੀਂਹ ਨਹੀਂ ਪਵੇਗਾ 10 ਵਜੇ ਤੋਂ ਬਾਅਦ ਵੀ ਬੱਦਲ ਇਸੇ ਤਰ੍ਹਾਂ ਬਣੇ ਰਹਿਣਗੇ ਪਰ ਇਸ ਤੋਂ ਬਾਅਦ ਸ਼ਾਮ ਤੱਕ ਰੁਕਰੁਕ ਕੇ ਮੀਂਹ ਪੈ ਸਕਦਾ ਹੈ ਮੌਸਮ ਵਿਭਾਗ ਦੀ ਭਵਿੱਖਬਾਣੀਤੇ ਜੇਕਰ ਯਕੀਨ ਕਰੀਏ ਤਾਂ ਮੈਚ ਸਮੇਂ ਮੁਤਾਬਕ ਸ਼ੁਰੂ ਹੋਵੇਗਾ ਪਰ ਬਾਅਦ ਇਸ ਰੁਕਾਵਟ ਪੈਣ ਦੀ ਪੂਰੀ ਸੰਭਾਵਨਾ ਹੈ ਮੈਚ ਦੇ ਰੱਦ ਹੋਣ ਦੀ ਸੰਭਾਵਨਾ ਘੱਟ ਹੈ ਪਰ ਇੰਨਾ ਜ਼ਰੂਰ ਹੈ ਕਿ ਇਸ ਡਕਵਰਥ ਲੁਈਸ ਨਿਯਮ ਲਾਗੂ ਹੋਵੇਗਾ

LEAVE A REPLY