ਬਿਹਾਰ ‘ਚ ਬਦਮਾਸ਼ਾਂ ਨੇ ਆਰ. ਜੇ. ਡੀ. ਦੇ ਦੋ ਨੇਤਾਵਾਂ ਨੂੰ ਮਾਰੀਆਂ ਗੋਲੀਆਂ

0
80

ਪਟਨਾ, (TLT)- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ.) ਦੇ ਦੋ ਸਥਾਨਕ ਨੇਤਾਵਾਂ ਨੂੰ ਬੀਤੀ ਰਾਤ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਗੋਲੀਆਂ ਮਾਰ ਦਿੱਤੀਆਂ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਦੋਹਾਂ ਨੇਤਾਵਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਦੋਹਾਂ ਨੇਤਾਵਾਂਤੇ ਗੋਲੀਆਂ ਚਲਾਈਆਂ ਗਈਆਂ, ਉਸ ਸਮੇਂ ਉਹ ਮੋਟਰਸਾਈਕਲਤੇ ਜਾ ਰਹੇ ਸਨ ਇਸ ਘਟਨਾ ਸੰਬੰਧੀ ਡੀ. ਐੱਸ. ਪੀ. ਮੁਕੁਲ ਰੰਜਨ ਨੇ ਦੱਸਿਆ ਕਿ ਦੋਹਾਂ ਨੇਤਾਵਾਂ ਨੂੰ ਦੀ ਹਾਲਤ ਫਿਲਹਾਲ ਸਥਿਰ ਹੈ ਅਤੇ ਇਸ ਘਟਨਾ ਦੇ ਸੰਬੰਧ ਜਾਂਚ ਕੀਤੀ ਜਾ ਰਹੀ ਹੈ

LEAVE A REPLY