ਬੰਗਾਲ ‘ਚ ਡਾਕਟਰਾਂ ‘ਤੇ ਹਮਲੇ ਦਾ ਕੀਤਾ ਵਿਰੋਧ, ਜਲੰਧਰ ‘ਚ ਪ੍ਰਦਰਸ਼ਨ,

0
141

ਜਲੰਧਰ (ਰਮੇਸ਼ ਗਾਬਾ) ਪੱਛਮੀ ਬੰਗਾਲ ‘ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੈਂਬਰਾਂ ‘ਤੇ ਜਾਨਲੇਵਾ ਹਮਲੇ ਦੇ ਵਿਰੋਧ ‘ਚ ਆਏਐੱਮਏ ਦੀ ਜਲੰਧਰ ਯੂਨਿਟ ਨੇ ਪ੍ਰਦਰਸਨ ਕੀਤਾ। ਆਈਐੱਮਏ ਦੇ ਪ੍ਰਧਾਨ ਹਰੀਸ਼ ਭਾਰਦਵਾਜ, ਸਕੱਤਰ ਡਾ. ਐੱਮਐੱਸ ਭੂਟਾਨੀ, ਡਾਕਟਰ ਨਵਜੋਤ ਦਹੀਆ, ਡਾ. ਜੀਐੱਸ ਗਿੱਲ ਨੇ ਕਿਹਾ ਕਿ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਡੀਸੀ ਆਫਿਸ ਸਾਹਮਣੇ ਆਈਐੱਮਏ ਦੇ ਮੈਂਬਰਾਂ ਨੇ ਬੰਗਾਲ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ।

LEAVE A REPLY