ਕੈਪਟਨ ਦੇ ਨਾਂ ਭੇਜੇ ਆਂਗਣਵਾੜੀ ਵਰਕਰਾਂ ਨੇ ਖ਼ੂਨ ਨਾਲ ਲਿਖੇ ਮੰਗ ਪੱਤਰ

0
83

ਗੁਰੂਹਰਸਹਾਏ, (TLT)- ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਸੰਬੰਧੀ ਬਲਾਕ ਗੁਰੂਹਰਸਹਾਏ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਆਪਣੇ ਖ਼ੂਨ ਨਾਲ ਲਿਖ ਕੇ ਮੰਗ ਪੱਤਰ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਭਾਗਾਂ ਦੀ ਮੰਤਰੀ ਅਰਨਾ ਚੌਧਰੀ ਦੇ ਨਾਮ ਭੇਜੇ ਹਨ ਇਸ ਮੌਕੇ ਬਲਾਕ ਪ੍ਰਧਾਨ ਕੁਲਜੀਤ ਕੌਰ ਨੇ ਦੱਸਿਆ ਕਿ ਅਕਤੂਬਰ 2018 ਤੋਂ ਵਧਾਇਆ ਗਿਆ ਮਾਣ ਭੱਤਾ ਪੰਜਾਬ ਸਰਕਾਰ ਨੇ ਨਹੀਂ ਜਾਰੀ ਕੀਤਾ ਹੈ

LEAVE A REPLY