ਅਸਮ : ਉਡਾਣ ਭਰਨ ਤੋਂ ਬਾਅਦ ਲਾਪਤਾ ਹੋਇਆ ਭਾਰਤੀ ਹਵਾਈ ਫ਼ੌਜ ਦਾ ਏ.ਐਨ-31 ਜਹਾਜ਼

0
167

ਦਿਸਪੁਰ, (TLT)- ਭਾਰਤੀ ਹਵਾਈ ਫ਼ੌਜ ਦਾ .ਐਨ-32 ਜਹਾਜ਼ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ ਇਸ ਜਹਾਜ਼ ਨੇ ਦੁਪਹਿਰ 12:25 ‘ਤੇ ਅਸਮ ਦੇ ਜੋਰਹਾਟ ਹਵਾਈ ਅੱਡੇ ਤੋਂ ਉਡਾਣ ਭਰੀ ਸੀ ਉਡਾਣ ਭਰਨ ਤੋਂ ਬਾਅਦ ਇਹ ਜਹਾਜ਼ ਆਖ਼ਰੀ ਵਾਰ ਦੁਪਹਿਰ 1 ਵਜੇ ਤੱਕ ਸੰਪਰਕ ਸੀ ਉਸ ਤੋਂ ਬਾਅਦ ਲਾਪਤਾ ਹੋ ਗਿਆ

LEAVE A REPLY