ਕ੍ਰਿਸ਼ਨ ਕੁਮਾਰ ਹੋਣਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ

0
151

ਮੋਹਾਲੀ:TLT ਸਕੱਤਰ ਸਕੂਲੀ ਸਿੱਖਿਆ ਕ੍ਰਿਸ਼ਨ ਕੁਮਾਰ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦਾ ਵਾਧੂ ਚਾਰਜ ਵੀ ਸੰਭਾਲਣਗੇ। ਪੰਜਾਬ ਸਰਕਾਰ ਨੇ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਮੌਜੂਦਾ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਦੇ ਵਿਦੇਸ਼ ਛੁੱਟੀ ਤੋਂ ਵਾਪਿਸ ਆਉਣ ਤਕ ਕ੍ਰਿਸ਼ਨ ਕੁਮਾਰ ਇਸ ਅਹੁਦੇ ਦਾ ਵਾਧੂ ਭਾਰ ਵੀ ਸੰਭਾਲਣਗੇ। ਉਹ 11 ਜੂਨ ਤਕ ਛੁੱਟੀ ਤੇ ਰਹਿਣਗੇ। ਦੱਸਣਾ ਬਣਦਾ ਹੈ ਕਿ ਉਹ ਇਸ ਤੋਂ ਪਹਿਲਾਂ ਵੀ ਬੋਰਡ ਦੇ ਚੇਅਰਮੈਨ ਵਜੋ ਸੇਵਾਵਾਂ ਨਿਭਾਅ ਚੁੱਕੇ ਹਨ।

LEAVE A REPLY