ਕੋਲਕਾਤਾ ਹਿੰਸਾ ਵਿਰੁੱਧ ਜਲੰਧਰ ‘ਚ ਭਾਜਪਾ ਵਲੋਂ ਰੋਸ ਪ੍ਰਦਰਸ਼ਨ

0
198

ਜਲੰਧਰ (ਰਮੇਸ਼ ਗਾਬਾ)ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਕੋਲਕਾਤਾ ਵਿਖੇ ਹੋਏ ਰੋਡ ਸ਼ੋਅ ਦੌਰਾਨ ਹੋਈ ਹਿੰਸਾ ਦੇ ਵਿਰੁੱਧ ਅੱਜ ਭਾਜਪਾ ਆਗੂਆਂ ਵਲੋਂ ਜਲੰਧਰ ‘ਚ ਡੀ. ਸੀ. ਦਫ਼ਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ।

LEAVE A REPLY