ਬੂੰਦ-ਬੂੰਦ ਪਾਣੀ ਨੂੰ ਤਰਸੇ ਅਵਤਾਰ ਨਗਰ ਦੇ ਵਾਸੀ

0
286

ਜਲੰਧਰ (ਰਮੇਸ਼ ਗਾਬਾ/ਵਰਿੰਦਰ)ਜਲੰਧਰ ਦੇ ਵਾਰਡ ਨੰਬਰ 33 ਚ ਪੈਂਦੇ ਅਵਤਾਰ ਨਗਰ ਦੇ ਵਾਸੀ ਟਿਊਬਲ ਖਰਾਬ ਕਾਰਣ ਬੀਤੇ ਪੰਜ ਦਿਨਾਂ ਤੋਂ  ਪਾਣੀ ਦੀ ਇੱਕ-ਇੱਕ ਬੂੰਦ ਨੂੰ ਤਰਸ ਰਹੇ ਹਨ  ਲੋਕਾਂ ਨੇ ਕਿਹਾ ਕਿ ਮੁਹੱਲਾ ਅਵਤਾਰ ਨਗਰ ਗਲੀ ਨੰਬਰ 1 ਵਿਚ  ਬੀਤੇ ਪੰਜ ਦਿਨਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ,ਨਗਰ ਨਿਗਮ  ਦੇ ਅਧਿਕਾਰੀਆਂ ਦਾ ਧਿਆਨ ਕਈ ਬਾਰ ਇਸ ਸਮੱਸਿਆ ਵੱਲ ਕੀਤਾ ਪਰ ਸਮੱਸਿਆ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ ਤੇ ਕੋਈ ਵੀ ਹੱਲ ਨਹੀਂ ਹੋ ਰਿਹਾ2 ਇਸ ਸਬੰਧੀ ਵਾਰਡ ਕੌਾਸਲਰ ਨਾਲ ਸੰਪਰਕ ਨਹੀਂ ਹੋ ਸਕਿਆ 44ce2d61d-1fd8-4ec2-835d-e3e3db14fefd

LEAVE A REPLY