ਪੱਛਮੀ ਬੰਗਾਲ ਪਹੁੰਚਿਆ ਫ਼ੇਨੀ ਤੂਫ਼ਾਨ

0
165

ਕੋਲਕਾਤਾ (TLT News) ਚੱਕਰਵਰਤੀ ਤੂਫ਼ਾਨ ਫੇਨੀ ਖੜਗਪੁਰ ਨੂੰ ਪਾਰ ਕਰਦਾ ਹੋਇਆ ਪੱਛਮੀ ਬੰਗਾਲ ਪਹੁੰਚ ਗਿਆ ਹੈ, ਜਿਸ ਤੋਂ ਬਾਅਦ ਕੋਲਕਾਤਾ ‘ਚ ਭਾਰੀ ਬਰਸਾਤ ਹੋ ਰਹੀ ਹੈ। ਤੂਫ਼ਾਨ ਦੇ ਸ਼ਾਮ ਤੱਕ ਬੰਗਲਾਦੇਸ਼ ਪਹੁੰਚਣ ਦੀ ਸੰਭਾਵਨਾ ਹੈ।

LEAVE A REPLY