ਅਜੇ ਦੇਵਗਨ ਦੇ 50ਵੇਂ ਜਨਮ ਦਿਨ ‘ਤੇ ਕਾਜੋਲ ਨੇ ਲਿਖਿਆ ਰੋਚਕ ਸੰਦੇਸ਼

0
585

ਨਵੀਂ ਦਿੱਲੀ(TLT) ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਜੇ ਦੇਵਗਨ ਅੱਜ 50 ਸਾਲ ਦੇ ਹੋ ਗਏ ਹਨ। ਜਿਸ ‘ਤੇ ਉਨ੍ਹਾਂ ਦੀ ਪਤਨੀ ਤੇ ਅਦਾਕਾਰਾ ਕਾਜੋਲ ਨੇ ਉਨ੍ਹਾਂ ਲਈ ਇਕ ਪਿਆਰ ਭਰਿਆ ਸੰਦੇਸ਼ ਲਿਖਿਆ ਹੈ ਅਤੇ ਕਿਹਾ ਕਿ ਉਹ ਹੁਣ ਜ਼ਿਆਦਾ ਹੈਂਡਸਮ ਲੱਗਦੇ ਹਨ। ਕਾਜੋਲ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ‘ਤੇ ਅਜੇ ਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ। ਕਾਜੋਲ ਨੇ ਉਨ੍ਹਾਂ ਨੂੰ ਬੇਹੱਦ ਗੰਭੀਰ ਪਤੀ ਕਰਾਰ ਦਿੱਤਾ।

LEAVE A REPLY