ਭਾਰਤ ਦੇ ਟੈਸਟ ਕਾਰਨ ਪੁਲਾੜ ‘ਚ ਖਿੱਲਰਿਆ ਮਲਬਾ, ਜਿਸ ਨਾਲ ਵਧਿਆ ਖ਼ਤਰਾ – ਨਾਸਾ

0
155

ਨਵੀਂ ਦਿੱਲੀ (TLT News)  ਅਮਰੀਕੀ ਸਪੇਸ ਏਜੰਸੀ ਨਾਸਾ ਨੇ ਅੱਜ ਮੰਗਲਵਾਰ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਭਾਰਤ ਵੱਲੋਂ ਕੀਤੇ ਗਏ ਐਂਟੀ ਸੈਟੇਲਾਈਟ ਮਿਸਾਈਲ ਪ੍ਰੀਖਣ ਕਾਰਨ ਪੁਲਾੜ ਵਿਚ ਮਲਬੇ ਦੇ ਕਰੀਬ 400 ਟੁਕੜੇ ਇਕਠੇ ਹੋ ਗਏ ਹਨ। ਜਿਸ ਕਾਰਨ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਜਾਣ ਵਾਲੇ ਐਸਟ੍ਰੋਨਾਟਸ (ਪੁਲਾੜ ਯਾਤਰੀਆਂ) ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਨਾਸਾ ਨੇ ਕਿਹਾ ਹੈ ਕਿ ਇਹ ਬਹੁਤ ਭਿਆਨਕ ਹੈ।

LEAVE A REPLY