ਸ਼ਿਵ ਮੰਦਿਰ ਵਿਖੇ ਚੇਤਰ ਮਹੀਨੇ ਦੇ ਆਗਮਨ ਉਤੇ ਲਗਾਇਆ ਵਿਸ਼ਾਲ ਲੰਗਰ

0
60

ਜਲੰਧਰ (ਰਮੇਸ਼ ਗਾਬਾ, ਵਰਿੰਦਰ ਸਿੰਘ)- ਬੀਤੇ ਦਿਨ ਸ਼ਿਵ ਮੰਦਿਰ ਭਗਤ ਦੀ ਖੂਈ ਵਿਖੇ ਸਮੂਹ ਦੁਕਾਨਦਾਰਾਂ ਵਲੋਂ ਵਿਸ਼ਾਲ ਲੰਗਰ ਲਗਾਇਆ ਗਿਆ ਜਿਸ ਵਿਚ ਕਈ ਤਰਾਂ ਦੇ ਪਕਵਾਨ ਦੁਕਾਨਦਾਰਾਂ ਵਲੋਂ ਤਿਆਰ ਕਰਵਾਏ ਗਏ ਅਤੇ ਸਾਰੀਆਂ ਸੰਗਤਾਂ ਨੂੰ ਚੇਤਰ ਮਹੀਨੇ ਦੇ ਆਗਮਨ ਤੇ ਵਧਾਈ ਦਿੱਤੀ ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਪ੍ਰਧਾਨ ਸੋਨੂ ਵਰਮਾ, ਟਿੰਕੂ ਜੁਲਕਾ ਕੁਲਵਿੰਦਰ ਭਾਟੀਆ ਹਰਜੀਤ ਹੀਰਾ ਜੀ ਵਲੋਂ ਸਾਰੇ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

LEAVE A REPLY