ਪੋਸਟ ਮੈਟਿ੍ਰਕ ਮਾਈ ਭਾਗੋ ਸਕੀਮ ਤਹਿਤ ਵਿਦਿਆਰਥਣਾਂ ਨੂੰ ਸਾਇਕਲਾਂ ਵੰਡੀਆਂ

0
262

ਜਲੰਧਰ (ਵਰਿੰਦਰ ਸਿੰਘ)- ਅੱਜ ਸਰਕਾਰ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਸ਼ੇਖ ਜਲੰਧਰ ਵਿਖੇ ‘ਪੋਸਟ ਮੈਟਿ੍ਰਕ ਮਾਈ ਭਾਗੋ ਸਕੀਮ ਤਹਿਤ’ ਸਰਕਾਰ ਵੱਲੋਂ ਮਿਲੀਆਂ ਸਾਈਕਲਾਂ ਸੁਸ਼ੀਲ ਕੁਮਾਰ (ਐਮ.ਐਲ.ਏ.), ਹਰਸਿਮਰਨਜੀਤ ਸਿੰਘ ਡਿਪਟੀ ਮੇਅਰ, ਬਲਜਿੰਦਰ ਸਿੰਘ ਡੀ.ਐਸ.ਐਸ. ਵੱਲੋਂ 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ ਵੰਡੀਆਂ ਗਈਆਂ। ਇਸ ਸਮੇਂ ਪਿ੍ਰੰਸੀਪਲ ਸ੍ਰੀਮਤੀ ਬਲਜੀਤ ਕੌਰ ਤੇ ਸਮੂਹ ਸਟਾਫ- ਨਵਨੀਤ ਗਿੱਲ, ਇੰਦਰਜੀਤ ਕੌਰ, ਵੀਨਾ ਅਗਰਵਾਲ, ਹਰਪ੍ਰੀਤ ਕੌਰ, ਹਰਿੰਦਰ ਸਿੰਘ, ਬਲਜਿੰਦਰ ਕੌਰ, ਰਮਨ ਬਾਲਾ, ਸੀਮਾ ਕਪੂਰੀਆ, ਹਰਪ੍ਰੀਤ ਕੌਰ, ਵਿਜੈ ਕੁਮਾਰੀ, ਰਿਚਾ ਦੇਵ, ਸ਼ੀਤਲ ਵਿਜੈ, ਮਨਦੀਪ ਸ਼ਰਮਾ, ਸੁਚੀਤਾ ਵਰਮਾ, ਹਰੀਸ਼ ਬਾਲਾ, ਅਰਚਨਾ ਨਈਅਰ, ਮੀਨਾ, ਸੁਨੀਤ ਕੁਮਾਰ, ਜਸਮੀਨ ਕੌਰ, ਸ਼ੈਲੀ, ਕੰਚਨ ਕੁਮਾਰੀ, ਕੁਲਵਿੰਦਰ ਕੌਰ, ਯਸ਼ਪਾਲ ਰਣਵੀਰ ਰਾਣਾ ਹਾਜ਼ਿਰ ਸਨ।

LEAVE A REPLY