ਪਾਕਿਸਤਾਨ ਦੀ ਘੁਸਪੈਠ ਤੋਂ ਬਾਅਦ ਅਲਰਟ, ਦੇਸ਼ ਦੇ ਕਈ ਏਅਰਪੋਰਟਸ ਤੋਂ ਉਡਾਨਾਂ ਬੰਦ

0
205

ਨਵੀਂ ਦਿਲੀ (ਟੀ.ਐਲ.ਟੀ. ਨਿਊਜ਼)- ਪਾਕਿਸਤਾਨ ਦੀ ਘੁਸਪੈਠ ਤੋਂ ਬਾਅਦ ਅਲਰਟ ਕੀਤਾ ਹੈ। ਦੇਸ਼ ਦੇ ਕਈ ਏਅਰਪੋਰਟਸ ਤੋਂ ਉਡਾਨਾਂ ਬੰਦ ਕੀਤੀਆ ਗਈਆਂ ਹਨ। ਜੰਮੂ ਤੇ ਸ਼੍ਰੀਨਗਰ ਦੇ ਏਅਰਪੋਰਟ ਬੰਦ ਕੀਤੇ ਗਏ। ਕੋਈ ਵੀ ਕਮਰਸ਼ੀਅਲ ਉਡਾਨ ਨਹੀਂ ਭਰੀ ਜਾਵੇਗੀ। ਚੰਡੀਗੜ੍ਹ ਏਅਰਪੋਰਟ ਤੋਂ ਵੀ ਕਰਮਸ਼ੀਅਲ ਉਡਾਨਾਂ ਰੋਕੀਆਂ ਹਨ। ਇੰਡੀਗੋ ਤੇ ਗੋ ਏਅਰ ਦੀਆਂ ਫਲਾਇਟਸ ਵਾਪਿਸ ਦਿੱਲੀ ਭੇਜੀਆਂ।

LEAVE A REPLY