ਵਿਸ਼ਵ ਅਮਨ ਕਾਨਫਰੰਸ ਦੇ ਡੈਲੀਗੇਟਸ ਨੂੰ ਨਨਕਾਣਾ ਸਾਹਿਬ ਜਾਣ ਦੀ ਮਿਲੀ ਪ੍ਰਵਾਨਗੀ

0
73

WhatsApp Image 2019-02-02 at 6.10.03 PM

ਲਾਹੌਰ (ਟੀ.ਐਲ.ਟੀ. ਨਿੳੂਜ਼)- ਵਿਸ਼ਵ ਪੰਜਾਬੀ ਕਾਂਗਰਸ ਦੇ ਬੁਲਾਵੇ ਤੇਲਾਹੌਰ ਦੇ ਪਾਕ ਹੈਰੀਟੇਜ ਹੋਟਲ ਵਿੱਚ ਹੋ ਰਹੀ ਵਿਸ਼ਵ ਅਮਨ ਕਾਨਫਰੰਸ ਦੇ ਡੈਲੀਗੇਟਾਂ ਨੂੰ ਵੀਜ਼ਾ ਭਾਵੇਂ ਸਿਰਫ ਲਾਹੌਰ ਦਾ ਮਿਲਿਆ ਸੀ ਪਰ ਪਾਕਿਸਤਾਨ ਹਕੂਮਤ ਨੇ ਸਾਰੇ ਡੈਲੀਗੇਟਸ ਨੂੰ ਨਨਕਾਣਾ ਸਾਹਿਬ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਹੈ। 4 ਫਰਵਰੀ ਨੂੰ ਦਰਸ਼ਨਾਂ ਲਈ ਕਾਫਲਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਕਾਨਫਰੰਸ ਦੇ ਚੇਅਰਮੈਨ ਜਨਾਬ ਫਖ਼ਰਜਮਾਂ ਨੇ ਕੀਤਾ।

LEAVE A REPLY