GST ਵਿਭਾਗ ਨੇ ਅਮ੍ਰਿਤਸਰ ਏਅਰਪੋਰਟ ਵਲੋਂ ਫੜਿਆ ਸੋਨਾ

0
60

ਜਲੰਧਰ (ਰਮੇਸ਼ ਗਾਬਾ)- ਜੀਐਸਟੀ ਵਿਭਾਗ ਦੀ ਟੀਮ ਨੇ ਅੰਮਿਰ੍ਤਸਰ ਏਅਰਪੋਰਟ ਤੋਂ 11 ਕਿੱਲੋ ਸੋਨਾ ਜਬਤ ਕੀਤਾ ਹੈ । ਏਈਟੀਸੀ ਪਵਨਜੀਤ ਸਿੰਘ ਅਤੇ ਈਟੀਓ ਪਵਨ ਅਤੇ ਈਟੀਓ ਦਵਿੰਦਰ ਪੰਨੂ ਦੀ ਨਿਗਰਾਨੀ ਵਿਚ ਜੀਐਸਟੀ ਵਿਭਾਗ ਵਿੱਚ ਸੋਨੇ ਦੀ ਜਾਂਚ ਚੱਲ ਰਹੀ ਹੈ।

LEAVE A REPLY