ਸੀ.ਪੀ ਠਾਕੁਰ ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਨਿਯੁਕਤ

0
58

ਜੈਪੁਰ, (ਟੀ.ਐਲ.ਟੀ ਨਿਊਜ਼)- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੀ.ਪੀ ਠਾਕੁਰ ਨੂੰ ਰਾਜਸਥਾਨ ਵਿਧਾਨ ਸਭਾ ਦਾ ਸਪੀਕਰ ਨਿਯੁਕਤ ਕੀਤਾ ਹੈ, ਜਦਕਿ ਮੁੱਖ ਵਿਪ ਲਈ ਮਹੇਸ਼ ਜੋਸ਼ੀ ਅਤੇ ਡਿਪਟੀ ਮੁੱਖ ਵਿਪ ਲਈ ਮਹੇਂਦਰ ਚੌਧਰੀ ਨੂੰ ਮਨਜ਼ੂਰੀ ਦਿੱਤੀ ਗਈ ਹੈ।

LEAVE A REPLY