ਬੇਕਾਬੂ ਕਾਰ ਨੇ 7 ਲੋਕਾਂ ਨੂੰ ਕੁਚਲਿਆ

0
82

ਸੋਨੀਪਤ, (ਟੀ.ਐਲ.ਟੀ ਨਿਊਜ਼)- ਹਰਿਆਣਾ ਦੇ ਸੋਨੀਪਤ ‘ਚ ਤੇਜ਼ ਬੇਕਾਬੂ ਕਾਰ ਨੇ ਬੈਰੀਅਰ ਤੋੜਦੇ ਹੋਏ ਰੇਲਵੇ ਸਟੇਸ਼ਨ ਦੇ ਖੇਤਰ ‘ਚ ਸੌ ਰਹੇ 7 ਲੋਕਾਂ ਨੂੰ ਕੁਚਲ ਦਿੱਤਾ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

LEAVE A REPLY