ਨੌਜਵਾਨ ਨੇ ਫਾਹਾ ਲਗਾਕੇ ਕੀਤੀ ਜੀਵਨਲੀਲਾ ਖ਼ਤਮ

0
67

ਜਲੰਧਰ (ਸੰਜੇ)- ਨਿਊ ਸੁਭਾਸ਼ ਨਗਰ ਵਿੱਚ ਇੱਕ ਵਿਅਕਤੀ ਨੇ ਫਾਹਾ ਲਗਾਕੇ ਆਪਣੀ ਜੀਵਨਲੀਲਾ ਖ਼ਤਮ ਕਰ ਲਈ। ਮ੍ਰਿਤਕ ਦੀ ਪਹਿਚਾਣ ਗੁਲਾਬਜੀਤ ਸਿੰਘ ਪੁੱਤਰ ਕਮਲਜੀਤ ਨਿਵਾਸੀ ਨਿਊ ਸੁਭਾਸ਼ ਨਗਰ ਗੁਜਾ ਪੀਰ ਰੋਡ ਵਜੋਂ ਹੋਈ ਹੈ। ਥਾਨਾ 8 ਦੀ ਪੁਲਿਸ ਨੇ ਸ਼ਵ ਨੂੰ ਕੱਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਨੇ ਕਿਸ ਕਾਰਨ ਫਾਹਾ ਲਗਾਕੇ ਆਪਣੀ ਜੀਵਨ ਲੀਲਾ ਖ਼ਤਮ ਕੀਤੀ ਹੈ ਪੁਲਿਸ ਜਾਂਚ ਕਰ ਰਹੀ ਹੈ।

LEAVE A REPLY