ਲੋਹੜੀ ਮੌਕੇ ਅਕਾਲ ਮਨੀ ਚੇਂਜਰ ਵੱਲੋਂ ਮੁੰਗਫਲੀ ਅਤੇ ਰੇਵੜੀਆਂ ਵੰਡੀਆਂ

0
103

ਜਲੰਧਰ (ਰਮੇਸ਼ ਗਾਬਾ)- ਈਬੀਆਈ ਐਕਸ ਕੈਸ਼ ਤੇ ਵੈਸਟਰਨ ਯੂਨੀਅਨ ਵੱਲੋਂ ਗੜ੍ਹਾ ਰੋਡ ਤੇ ਅਕਾਲ ਮਨੀ ਚੇਂਜਰ ਲਖਵੀਰ ਸਿੰਘ ਅਮਰਜੀਤ ਰੰਧਾਵਾ ਏਰੀਆ ਸੇਲਸ ਮੈਨੇਜਰ, ਵਿਸ਼ਾਲ ਮੈਨੇਜਰ ਈਬੀਆਈਐਕਸ ਕੈਸ਼ ਵੱਲੋਂ ਲੋਹੜੀ ਅਤੇ ਗੁਰਪੁਰਬ ਮੌਕੇ ਮੁੰਗਫਲੀਆਂ ਅਤੇ ਰੇਵੜੀਆਂ ਵੰਡ ਕੇ ਖੁਸ਼ੀ ਦਾ ਇਜਹਾਰ ਕੀਤਾ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ । ਇਸ ਮੌਕੇ ਤੇ ਜੀ.ਐਸ.ਕੇ. ਕੰਪਨੀ ਦੇ ਐਮ.ਡੀ. ਕੁਲਵਿੰਦਰ ਸਿੰਘ ਘੁੰਮਣ, ਹਰਪ੍ਰੀਤ ਸਿੰਘ ਕਾਹਲੋਂ, ਗੁਰਮਿੰਦਰ ਸਿੰਘ ਆਦਿ ਹਾਜਰ ਸਨ।

LEAVE A REPLY