ਟਰੈਕਟਰ ਪਲਟਣ ਕਾਰਨ ਕਿਸਾਨ ਦੀ ਮੌਤ

0
84

ਨਸਰਾਲਾ, (ਟੀ.ਐਲ.ਟੀ ਨਿਊਜ਼)- ਮਿੱਲ ‘ਚ ਗੰਨੇ ਲਾਹ ਕੇ ਵਾਪਸ ਆਉਂਦਿਆਂ ਟਰਾਲੀ ਟਰੈਕਟਰ ਪਲਟ ਜਾਣ ਕਾਰਨ ਹੇਠਾਂ ਆ ਕੇ ਇਕ ਕਿਸਾਨ ਦੀ ਮੌਤ ਹੋ ਗਈ। ਕਿਸਾਨ ਦੀ ਪਹਿਚਾਣ ਆਸਵਿੰਦਰ ਸਿੰਘ (39) ਪੁੱਤਰ ਪਿਆਰਾ ਸਿੰਘ ਪਿੰਡ ਗਗਨੌਲੀ ਵਜੋਂ ਹੋਈ ਹੈ। ਜੋ ਸਵੇਰੇ ਗੰਨਿਆਂ ਦੀ ਲੱਦੀ ਟਰਾਲੀ ਲੈ ਕੇ ਫਗਵਾੜਾ ਮਿਲ ਵਿਚ ਗਿਆ ਤੇ ਰਾਤ ਨੂੰ ਤਕਰੀਬਨ 12 ਵਜੇ ਦੇ ਕਰੀਬ ਗੰਨੇ ਲਾਹ ਕੇ ਵਾਪਸ ਆਪਣੇ ਪਿੰਡ ਪਰਤ ਰਿਹਾ ਸੀ।

LEAVE A REPLY