ਕਰੋੜਾਂ ਦੇ ਸੋਨੇ ਸਮੇਤ ਦੋ ਨਾਗਰਿਕਾਂ ਕੀਤਾ ਗਿਆ ਕਾਬੂ

0
65

ਚੇਨਈ, (ਟੀ.ਐਲ.ਟੀ. ਨਿਊਜ਼)- ਚੇਨਈ ਹਵਾਈ ਅੱਡੇ ਤੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਸ਼ਨੀਵਾਰ ਨੂੰ ਦੋ ਦੱਖਣੀ ਕੋਰਿਆਈ ਨਾਗਰਿਕਾਂ ਨੂੰ 24 ਕਿੱਲੋ ਸੋਨੇ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ, ਇਨ੍ਹਾਂ ਨਾਗਰਿਕਾਂ ਕੋਲੋਂ ਬਰਾਮਦ ਕੀਤੇ ਗਏ ਇਸ ਸੋਨੇ ਦੀ ਕੌਮਾਂਤਰੀ ਬਾਜ਼ਾਰ ‘ਚ ਕੀਮਤ 8 ਕਰੋੜ ਰੁਪਏ ਹੈ। ਫਿਲਹਾਲ ਦੋਵੇਂ ਨਾਗਰਿਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

LEAVE A REPLY