ਵਿਜੀਲੈਂਸ ਵਿਭਾਗ ਵਲੋਂ ਇਮਾਰਤੀ ਸ਼ਾਖਾ ਦਾ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਕਾਬੂ

0
118

ਲੁਧਿਆਣਾ (ਟੀ.ਐਲ.ਟੀ. ਨਿਊਜ)- ਵਿਜੀਲੈਂਸ ਵਿਭਾਗ ਲੁਧਿਆਣਾ ਨੇ ਨਗਰ ਨਿਗਮ ਇਮਾਰਤੀ ਸ਼ਾਖਾ ਦੇ ਇੰਸਪੈਕਟਰ ਕਿਰਨ ਦੀਪ ਸਿੰਘ ਨੂੰ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੀ ਹੱਥੀ ਗ੍ਰਿਫ਼ਤਾਰ ਕੀਤਾ ਹੈ।

LEAVE A REPLY