ਸੰਘਣੀ ਧੁੰਦ ਕਾਰਨ ਪਲਟੀ ਸਕੂਲੀ ਬੱਸ

0
77

ਬਠਿੰਡਾ, (ਟੀ.ਐਲ.ਟੀ. ਨਿਊਜ)- ਬਠਿੰਡਾ ‘ਚ ਸੰਘਣੀ ਧੁੰਦ ਕਾਰਨ ਸੰਗਤ ਮੰਡੀ ਦੇ ਨਜ਼ਦੀਕ ਅੱਜ ਇੱਕ ਸਕੂਲੀ ਬੱਸ ਪਲਟ ਗਈ। ਇਸ ਹਾਦਸੇ ‘ਚ ਕਈ ਬੱਚੇ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 30 ਤੋਂ 35 ਦੇ ਕਰੀਬ ਬੱਚੇ ਅਤੇ ਅਧਿਆਪਕ ਸਵਾਰ ਸਨ।

LEAVE A REPLY