ਜਲੰਧਰ ਡਰਾਈਵਿੰਗ ਟੈਸਟ ਟਰੈਕ ਰਿਹਾ ਬੰਦ

0
194

ਜਲੰਧਰ (ਰਾਜਦੀਪ)- ਅੱਜ ਡਰਾਈਵਿੰਗ ਟੈਸਟ ਟਰੈਕ ਉਤੇ ਤਕਨੀਕੀ ਖਰਾਬੀ ਆਉਣ ਕਰਕੇ ਡਰਾਈਵਿੰਗ ਟੈਸਟ ਦੇਣ ਆਏ ਐਪਲੀਕੈਂਟਾਂ ਦੇ ਟੈਸਟ ਨਹੀਂ ਹੋ ਸਕੇ ਅਤੇ ਉਨ੍ਹਾਂ ਨੂੰ ਵਾਪਿਸ ਜਾਣਾ ਪਿਆ, ਜਿਨ੍ਹਾਂ ਦੀ ਅੱਜ ਦੀ ਅਪਾਇੰਟਮੈਂਟ ਸੀ ਉਨ੍ਹਾਂ ਨੂੰ ਸੋਮਵਾਰ ਦਾ ਟਾਈਮ ਦਿੱਤਾ ਗਿਆ ਹੈ ਕਿ ਸੋਮਵਾਰ ਨੂੰ ਆ ਕੇ ਆਪਣੀ ਟ੍ਰਾਈ ਦਿਓ ਅਤੇ ਇਕ ਨੋਟਿਸ ਟੈਸਟ ਟਰੈਕ ਦੇ ਉਸ ਕਮਰੇ ਦੇ ਬਾਹਰ ਦਿੱਤਾ ਗਿਆ ਸੀ। ਹੁਣ ਦੇਖਣਾ ਇਹ ਹੈ ਕਿ ਸੋਮਵਾਰ ਨੂੰ ਟੈਸਟ ਟ੍ਰੈਕ ਉਤੇ ਕਾਫੀ ਰਛ ਹੋਵੇਗਾ ਅਤੇ ਐਪਲੀਕੈਂਟਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

LEAVE A REPLY