ਜੇਲ੍ਹ ‘ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਵਾਲਾ ਪੁਲਿਸ ਨੇ ਕੀਤਾ ਕਾਬੂ

0
108

ਨਾਭਾ, (ਟੀ.ਐਲ.ਟੀ. ਨਿਊਜ)- ਮੈਕਸੀਮਮ ਸਿਕਿਓਰਟੀ ਜੇਲ੍ਹ ਨਾਭਾ ‘ਚ ਕੈਦੀਆਂ ਨੂੰ ਨਸ਼ਾ ਪਹੁੰਚਾਉਣ ਵਾਲਾ ਤਸਕਰ ਅੱਜ ਕੋਤਵਾਲੀ ਨਾਭਾ ਪੁਲਿਸ ਦੇ ਹੱਥੇ ਚੜ ਗਿਆ। ਜਿਸ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ।

LEAVE A REPLY