ਹਰਿਆਣਾ ਰੋਡਵੇਜ ਵਿਭਾਗ ਨੇ ਜਾਰੀ ਕੀਤਾ ਆਦੇਸ਼

ਕਰਮਚਾਰੀਆਂ ਨੂੰ ਪਾਉਣੀ ਹੋਵੇਗੀ ਵਰਦੀ

0
120

ਚੰਡੀਗੜ (ਟੀ.ਐਲ.ਟੀ. ਨਿੳੂਜ਼)- ਹਰਿਆਣਾ ਰੋਡਵੇਜ ਵਿਭਾਗ ਨੇ ਹੁਣ ਕਰਮਚਾਰੀਆਂ ਨੂੰ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਵਿੱਚ ਵਿਭਾਗ ਨੇ ਕਿਹਾ ਹੈ ਕਿ ਹੁਣ ਕਰਮਚਾਰੀਆਂ ਨੂੰ ਵਰਦੀ ਦਿੱਤੀ ਜਾਵੇਗੀ, ਵਰਦੀ ਪਾਉਣੀ ਵਿਭਾਗ ਨੇ ਲਾਜ਼ਮੀ ਕਰ ਦਿੱਤਾ ਹੈ। ਆਦੇਸ਼ ਵਿੱਚ ਸਾਫ਼ ਲਿਖਿਆ ਹੈ ਕਿ ਜੇਕਰ ਕੋਈ ਕਰਮਚਾਰੀ ਵਰਦੀ ਵਿੱਚ ਵਿਖਾਈ ਨਹੀਂ ਦਿੰਦਾ ਹੈ ਤਾਂ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ।

LEAVE A REPLY