ਜਲੰਧਰ ਪੁਲਿਸ ਵੱਲੋਂ ਸ਼ਰਾਬ ਤਸਕਰ ਲੱਡੂ ਗਿ੍ਰਫਤਾਰ

0
138

ਜਲੰਧਰ (ਰਮੇਸ਼ ਗਾਬਾ)- ਮਸ਼ਹੂਰ ਸ਼ਰਾਬ ਤਸਕਰ ਲੱਡੂ ਦੇ ਘਰ ਵਿੱਚ ਦੁਪਹਿਰ ਨੂੰ ਪੁਲਿਸ ਟੀਮ ਨੇ ਛਾਪਾਮਾਰੀ ਕੀਤੀ ਅਤੇ ਉਸਦੇ ਕਈ ਠਿਕਾਣੀਆਂ ਦੀ ਤਲਾਸ਼ੀ ਲਈ। ਸੂਤਰਾਂ ਵਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਠੇਕੇਦਾਰ ਦੇ ਕਰਿੰਦਿਆਂ ਅਤੇ ਪੁਲਿਸ ਨੇ ਲੱਡੂ ਦੇ ਠਿਕਾਣੀਆਂ ਉੱਤੇ ਤਲਾਸ਼ੀ ਲਈ ਅਤੇ ਪੁਲਿਸ ਟੀਮ ਲੱਡੂ ਨੂੰ ਫੜ ਕੇ ਆਪਣੇ ਨਾਲ ਹੀ ਲੈ ਗਈ। ਤਸਕਰ ਕੋਲੋਂ ਕਿੰਨੀ ਸ਼ਰਾਬ ਬਰਾਮਦ ਹੋਈ ਹੈ ਜਾਂ ਨਹੀਂ ਇਸ ਮਾਮਲੇ ਵਿੱਚ ਕਿਸੇ ਵੀ ਪੁਲਿਸ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ ਹੈ।

LEAVE A REPLY