ਰਾਜਾਸਾਂਸੀ ਗਰਨੇਡ ਮਾਮਲਾ : 4 ਦਿਨ ਦੇ ਪੁਲਿਸ ਰਿਮਾਂਡ ‘ਤੇ ਅਵਤਾਰ ਸਿੰਘ

0
248

ਅਜਨਾਲਾ, (ਟੀ.ਐਲ.ਟੀ. ਨਿਊਜ)- ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਵਿਖੇ ਸਥਿਤ ਨਿਰੰਕਾਰੀ ਭਵਨ ‘ਚ ਗਰਨੇਡ ਹਮਲਾ ਕਰਨ ਵਾਲੇ ਸਾਜ਼ਿਸ਼ ਕਰਤਾ ਅਵਤਾਰ ਸਿੰਘ ਨੂੰ ਅੱਜ ਅਜਨਾਲਾ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ। ਅਦਾਲਤ ‘ਚ ਪੇਸ਼ ਹੋਏ ਅਵਤਾਰ ਸਿੰਘ ਨੂੰ ਅਦਾਲਤ ਨੇ ਮੁੜ 4 ਦਿਨਾ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।

LEAVE A REPLY