ਫ਼ੌਜ ਡੀਪੂ ‘ਚ ਧਮਾਕਾ, 6 ਲੋਕਾਂ ਦੀ ਮੌਤ

0
194

ਮੁੰਬਈ, (ਟੀ.ਐਲ.ਟੀ. ਨਿਊਜ਼)-ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ ‘ਚ ਫੌਜ ਦੇ ਆਰਮਜ਼ ਡੀਪੂ ‘ਚ ਵੱਡਾ ਧਮਾਕਾ ਹੋਇਆ। ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ 10 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਫਾਈਰਿੰਗ ਰੇਂਜ ‘ਚ ਧਮਾਕਾ ਹੋਇਆ। ਇਹ ਧਮਾਕਾ ਅੱਜ ਸਵੇਰੇ 7 ਵਜੇ ਦੇ ਕਰੀਬ ਹੋਇਆ ਹੈ। ਇਹ ਧਮਾਕਾ ਉਸ ਦੌਰਾਨ ਹੋਇਆ ਜਦੋਂ ਗੋਲਾ ਬਰੂਦ ਕੱਢਿਆ ਜਾ ਰਿਹਾ ਸੀ।

LEAVE A REPLY