ਦਿੱਲੀ ਐਨ.ਸੀ.ਆਰ. ‘ਚ ਸ਼ੁਰੂ ਹੋਈ ਬਾਰਿਸ਼

ਪ੍ਰਦੂਸ਼ਨ ਹੋਵੇਗਾ ਘੱਟ

0
256

ਨਵੀਂ ਦਿੱਲੀ, (ਟੀ.ਐਲ.ਟੀ. ਨਿਊਜ਼)- ਵੱਧ ਰਹੇ ਪ੍ਰਦੂਸ਼ਨ ਤੋਂ ਪ੍ਰੇਸ਼ਾਨ ਦਿੱਲੀ ਤੇ ਐਨ.ਸੀ.ਆਰ ਵਾਲਿਆਂ ਲਈ ਆਉਣ ਵਾਲੇ ਦੋ ਦਿਨ ਰਾਹਤ ਲੈ ਕੇ ਆ ਸਕਦੇ ਹਨ। ਮੌਸਮ ਵਿਭਾਗ ਮੁਤਾਬਿਕ 13-14 ਨਵੰਬਰ ਨੂੰ ਦਿੱਲੀ-ਐਨ.ਸੀ.ਆਰ. ‘ਚ ਹਲਕੀ ਬਾਰਿਸ਼ ਦਾ ਅੰਦੇਸ਼ਾ ਹੈ, ਜਿਸ ਨਾਲ ਪ੍ਰਦੂਸ਼ਨ ਘੱਟ ਹੋਵੇਗਾ। ਮੌਸਮ ਵਿਭਾਗ ਦਾ ਅੰਦਾਜ਼ਾ ਸਹੀ ਸਾਬਤ ਹੋਇਆ ਤੇ ਦਿੱਲੀ ਐਨ.ਸੀ.ਆਰ. ਅੱਜ ਹਲਕੀ ਬਾਰਿਸ਼ ਹੋ ਰਹੀ ਹੈ।

LEAVE A REPLY