ਸੀ.ਬੀ.ਆਈ. ਦਫ਼ਤਰਾਂ ਬਾਹਰ ਅੱਜ ਕਾਂਗਰਸ ਦਾ ਪ੍ਰਦਰਸ਼ਨ

0
92

ਨਵੀਂ ਦਿੱਲੀ (ਟੀ.ਐਲ.ਟੀ. ਨਿਊਜ਼) ਛੁੱਟੀ ‘ਤੇ ਭੇਜੇ ਗਏ ਸੀ.ਬੀ.ਆਈ. ਡਾਇਰੈਕਟਰ ਅਲੋਕ ਵਰਮਾ ਦੀ ਬਹਾਲੀ ਲਈ ਕਾਂਗਰਸ ਅੱਜ ਸ਼ੁੱਕਰਵਾਰ ਦੇਸ਼ ਭਰ ‘ਚ ਸੀ.ਬੀ.ਆਈ. ਦਫ਼ਤਰਾਂ ਬਾਹਰ ਧਰਨਾ ਪ੍ਰਦਰਸ਼ਨ ਕਰੇਗੀ। ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਉਹ ਰਾਸ਼ਟਰੀ ਰਾਜਧਾਨੀ ‘ਚ ਸੀ.ਜੀ.ਏ. ਕੰਪਲੈਕਸ ‘ਚ ਸੀ.ਬੀ.ਆਈ. ਹੈੱਡਕੁਆਟਰ ਬਾਹਰ ਪਾਰਟੀ ਦੇ ਪ੍ਰਦਰਸ਼ਨ ਦੀ ਅਗਵਾਈ ਕਰਨਗੇ।

LEAVE A REPLY