ਦੋ ਚੀਨੀ ਹੈਲੀਕਾਪਟਰਾਂ ਨੇ ਭਾਰਤੀ ਹਵਾਈ ਖੇਤਰ ਦੀ ਕੀਤੀ ਉਲੰਘਣਾ

0
101

ਨਵੀਂ ਦਿੱਲੀ (ਟੀ.ਅੈਲ.ਟੀ. ਨਿਊਜ਼)- ਮੀਡੀਆ ਰਿਪੋਰਟਾਂ ਮੁਤਾਬਿਕ ਦੋ ਚੀਨੀ ਹੈਲੀਕਾਪਟਰ ਭਾਰਤ ਦੇ ਖੇਤਰ ਲਦਾਖ ਟ੍ਰਿਗ ਹਾਈਟਸ ‘ਚ ਦਾਖਲ ਹੋਏ ਤੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ। ਇਹ ਦੋਵੇਂ ਚੀਨੀ ਹੈਲੀਕਾਪਟਰ ਭਾਰਤੀ ਹਵਾਈ ਖੇਤਰ ‘ਚ 10 ਮਿੰਟ ਤੱਕ ਘੁੰਮਦੇ ਰਹੇ ਤੇ ਵਾਪਸ ਪਰਤ ਗਏ। ਇਹ ਘਟਨਾ 27 ਸਤੰਬਰ ਦੀ ਦੱਸੀ ਜਾ ਰਹੀ ਹੈ।

LEAVE A REPLY